Waheguru ji Quotes , Status, Massages in Punjabi

Waheguru ji Quotes in Punjabi Font

Waheguru-ji-Di-photos
ਦੁਆਵਾਂ ਚਾਹੀਦੀ ਨੇ ਇਕ ਤੇਰਾ ਪਿਆਰ, ਵਾਹਿਗੁਰੂ ਦੇ ਦਰਬਾਰ ਉੱਤੇ ਸੇਵਾ ਦੀ ਦਰਕਾਰ।

ਲੰਗਰ ਦੀਆਂ ਰੋਟੀਆਂ ਤੇ ਬੇਬੇ ਦਾ ਪਿਆਰ, ਜਪਦਾਂ ਹੀ ਰਵਾਂ ਮੈਂ ਬਸ ਸਤਨਾਮ ਇੱਕ ਉਂਕਾਰ।

Waheguru-ji-Di-Pic's

ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ।

Waheguru ji Status In Punjabi Font


ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆਂ

Waheguru-ji-Pics

ਜਦ ਮੈਨੂੰ ਪਤਾ ਹੈ ਕਿ ਵਾਹਿਗੁਰੂ ਮੇਰੇ ਨਾਲ ਏ ਤਾਂ  ਮੈਨੂੰਨੂੰ ਇਸ ਗੱਲ ਦਾ ਫਿਕਰ ਨਹੀਂ ਪੈਂਦਾ ਕੀ ਕੌਂਣ ਕੌਣ ਮੇਰੇ ਖਿਲਾਫ ਏ।

Waheguru-ji

ਮੇਰੇ ਵਾਹਿਗੁਰੂ ਮੈਨੂੰ ਇਨ੍ਹਾਂ ਹੋਸਲਾਂ ਬਖਸ਼ੀ ਜੇ ਮੈਂu ਅੱਗੇ ਨਿਕਲ ਜਾਵਾਂ ਤੇ ਆਸਰਾ ਬਖਸ਼ੀ, ਜੇ ਮੈਂ ਪਿੱਛੇ ਰਹਿ ਜਾਵਾਂ ਤਾਂ ਰਾਸਤਾ ਬਖਸ਼ੀ।

Waheguru ji Fb Massages in Punjabi Text

Waheguru-ji-Quotes

ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹਜ਼ਾਰਾਂ ਦਾਨ ਕਰ ਲਵੋ ਹਜ਼ਾਰਾਂ ਤੀਰਥ ਕਰ ਲਵੋ। ਹਜ਼ਾਰਾਂ ਰੋਜੇ ਰੱਖ ਲਵੋ, ਕੁਝ ਨਹੀਂ ਬਣੇਗਾ। ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ।

Read More :-
Waheguru ji Quotes|Waheguru Ji Motivational Quotes

Waheguru-Quotes
ਮੈਂ ਨੀਵਾਂ ਮੇਰਾ ਮੁਰਸ਼ਦ ਉਚਾ ਤੇ ਅਸੀਂ ਉਚੀਆਂ ਦੇ ਸੰਗ ਲਾਇਆ, ਸਦਕੇ ਜਾਵਾ ਉਚਿਆ ਦੇ ਜਿਨ੍ਹਾਂ ਨਿਵਿਆਂ ਨਾਲ ਨਿਭਾਈਆਂ
Waheguru-ji-Status
ਨਾਨਕ ਨਾਨਕ ਸੁਣੀਏ ਨਾਨਕ ਨਾਨਕ ਗਾਵੀਐ, ਨਾਨਕ ਨਾਮ ਜਹਾਜ਼ ਹੈ ਜੋ ਲੜ ਲੱਗੋ ਨਾਨਕ ਕੈ, ਉਹਦਾ ਬੇੜਾ ਹੋ ਜਾਏ ਪਾਰ
Baba-Nanak+Dev
ਦੁੱਖ ਸੁੱਖ ਤਾਂ ਵਾਹੇਗੁਰੁ ਕੁਦਰਤ ਦੇ ਅਸੂਲ ਨੇ, ਬਸ ਇਕੋ ਅਰਦਾਸ ਹੈ।
ਜੇ ਸੁੱਖ ਮਿਲੇ ਤਾਂ ਨਿਮਰਤਾ ਬਖਸ਼ੀ, ਜੇ ਦੁੱਖ ਮਿਲੇ ਤਾਂ ਹਿੰਮਤ ਬਖ਼ਸੀਂ
Waheguru-ji-pic's
ਕਾਲੀ ਮਿੱਟੀ ਮਨ ਹੰਕਾਰੀ ਬੋਲੇ ਕੁਬੋਲੇ ਨੀਅਤ ਮਾੜੀ ,
ਮਿੱਟੀ ਨੇ ਮਿੱਟੀ ਸੰਗ ਮਿਲਣਾ ਅੱਜ ਮੇਰੀ ਕਲ ਤੇਰੀ ਵਾਰੀ।
Waheguru ji
ਅਰਦਾਸ ਵਿਚ ਜ਼ਿਆਦਾ ਉੱਚਾ ਬੋਲਣ ਦੀ ਲੋੜ ਨਹੀਂ, ਕਿਉਂਕਿ ਪਰਮਾਤਮਾ ਉਨ੍ਹਾਂ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ
Waheguru ji
ਤੇਰੇ ਬਿਨਾ ਨਾ ਸਹਾਰਾ ਕੋਈ ਮੇਰਾ ਮੈਂ ਸੱਚ ਇਹ ਬੋਲਦਾ ਪਿਆ, 
ਭਵ- ਸਾਗਰ ਤੋਂ ਮੈਨੂੰ ਬੰਨੇ ਲਾ ਦੇ ਮੈਂ ਅੱਧ ਵਿੱਚ ਡੋਲਦਾ ਪਿਆ।
Waheguru-Status-in-Punjabi-text
ਪਤਾ ਨਹੀਂ ਕਿਸ ਤਰਾ ਪਰਖਦਾ ਹੈ ਮੈਨੂੰ ਵਾਹਿਗੁਰੂ, ਮੁਸ਼ਕਲਾਂ ਵੀ ਲੱਖ ਆਉਂਦੀਆਂ ਨੇ। ਇਮਤਿਹਾਨ ਵੀ ਬਹੁਤ ਆਉਂਦੇ ਨੇ, ਪਰ ਤੂੰ ਮੈਨੂੰ ਹਾਰਨ ਨਹੀ ਦਿੰਦਾ।
Waheguru-ji
ਹੋਵੇ ਕਿਰਪਾ ਵਾਹਿਗੁਰੂ ਜੀ ਦੀ ਇਥੇ ਉਜੜੇ ਭੀ ਵਸ ਜਾਂਦੇ ਨੇ, 
ਕਿਉਂ ਹਲਾਤਾਂ ਨੂੰ ਰੋਂਦਾ ਬੰਦਿਆਂ ਇਥੇ ਰੋਂਦੇ ਵੀ ਹੱਸ ਜਾਂਦੇ।
Waheguru-ji-status-in-hindi-text
ਅੰਗ ਰੰਗ ਦੇਖ ਦਿਲ ਭਟਕੇ ਨਾ ਬਸ ਐਸਾ ਵਾਹਿਗੁਰੂ ਰੱਜ ਦੇ ਦੇ,
ਹਰ ਸਾ ਨਾਲ ਤੇਰਾ ਸੁਕਰ ਕਰਾਂ ਹਰ ਸਾਹ ਨੂੰ ਐਸਾ ਚੱਜ ਦੇ ਦੇ।

Read More :-

Post a Comment

1. कमेंट बॉक्स में किसी भी प्रकार की लिंक ना पेस्ट करें।
2. कमेंट में गलत शब्दों का प्रयोग ना करें।

Previous Post Next Post