Good Morning Status in Punjabi

Good Morning Status | ਗੁਡ ਮੋਰਨਿੰਗ ਸਟੇਟਸ

Good-Morning-Status
1.ਕੀ ਦਿਲ ਦਾ ਹਾਲ ਸੁਣਾਵਾਂ, ਇਸ ਦਿਲ ਤੇ ਜਖਮ ਬਥੇਰੇ ਨੇ ਅੱਖੀਆਂ ਵਿੱਚੇ ਮੁੱਕ ਗਈ ਨੀਂਦਰ, ਹੁੰ hiਦੇ ਹੰਝੁਆਂ ਨਾਲ ਸਵੇਰੇ ਨੇ... Good morning

2.ਅੱਜ ਦਾ ਵਿਚਾਰ📢 ਜੋ ਸਾਰੀ ਜ਼ਿੰਦਗੀ ਕੰਮ ਆਉਣਗੇ ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ. ਗੁੱਡ ਮੋਰਨਿੰਗ ਦੋਸਤੋ🌞

3.ਸੱਜਰੀ ਸਵੇਰ ਮੁਬਾਰਕ ਹੋਵੇ ਵਾਹਿਗੁਰੂ ਜੀ ਮੇਹਰ ਕਰਨ ਆਪ ਸਬ ਦਾ ਦਿਨ ਖੁਸ਼ੀਆਂ ਭਰਿਆ ਹੋਵੇ

4.ਨਿੱਤ ਤੇਰੇ ਦਰ ਤੇ ਪਾਗਲਾ ਵਾਂਗ ਆਉਣੇ ਆ , ਦੇਖੀ ਦਾਤਿਆ ਕਿਤੇ ਖਾਲੀ ਹੀ ਨਾ ਮੋੜ ਦੇਵੀ , ਰੇ ਤੋਂ ਬਿਨਾਂ ਅਸੀਂ ਕਿਸੇ ਹੋਰ ਦਰ ਤੇ ਨਾ ਜਾਣੇ ਆ... .ਵਾਹਿਗੁਰੂ ਵਾਹਿਗੁਰੂ ਜੀਓ...ਸਤਿ ਸ਼੍ਰੀ ਅਕਾਲ ਜੀ..??

5.ਗਲਤੀਆ ਕਰ ਕਰ ਕੇ ਜਿਉਂਦਾ ਸਾਰਾ ਸੰਸਾਰ ਦੇਖਿਅਾ ਮੈ ਪਰ ਤੇਰੇ ਜਿਹਾ ਦਾਤਾ ਨਾ ਕੋਈ ਹੋਰ ਬਖਸ਼ਣਹਾਰ ਦੇਖਿਆਂ ਮੈ .....ਸ਼ੁਭ ਸਵੇਰਾ.....

6.ਤੇਰੀ ਦਰ ਤੇ ਖੜੀ ਆ ਭਰ ਦੇ ਮੇਰੀ ਝੋਲੀ ਦਾਤਿਆ , ਕਿਉਂ ਪਾਉਣਾ ਏ ਨਿਤ ਤਰੀਕਾਂ , ਬੜੀਆਂ ਲੰਮੀਆਂ ਨੇ ਉਡੀਕਾਂ... .ਮਿਹਰ ਕਰੀ ਮੇਰੇ ਦਾਤਿਆ ਸਭਨਾਂ ਤੇ.. ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ?? 


7.ਕੱਟੀ ਜਾਊਗੀ ਚਰਾਸੀ ਤੇਰੀ , ਇੱਕ ਵਾਰੀ ਬੋਲ ਵਾਹਿਗੁਰੂ ਵਾਹਿਗੁਰੂ ਜੀ.... .ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ... ਸਤਿਨਾਮ ਸ਼੍ਰੀ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ?


8.ਲੰਬੇ ਨੇ ਰਸਤੇ ਜਿੰਦਗੀ ਦੇ , ਮੰਜ਼ਿਲ ਚਾਹੇ ਦੂਰ ਅਾ, ਸਾਡੀ ਵੀ ਜਿੱਦ ਏ ਮਾਲਕਾ, ਪਹੁੰਚਣਾ ਜਰੂਰ ਆ, ਬਸ ਇੱਕ ਤੇਰਾ ਸਾਥ ਨਾ ਛੁੱਟੇ , ਬਾਕੀ ਸਭ ਮਨਜੂਰ ਆ. .ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ.?? 

9.ਤੇਰੇ ਦਰ ਤੇ ਨਿੱਤ ਆ ਕੇ ਕੁੱਝ ਨਾ ਕੁੱਝ ਮੰਗਦੇ ਹਾਂ , ਨਿੱਤ ਅਰਦਾਸਾਂ ਕਰਦੇ ਹਾਂ , ਰੱਬਾ ਇੱਕ ਅਰਦਾਸ ਜਰੂਰ ਪੂਰੀ ਕਰੀ , ਕਿ ਮੇਰੇ ਨਾਲ ਕੋਈ ਧੋਖਾ ਨਾ ਕਰੇ , ਬਸ ਰੱਬਾ ਇਹ ਦਿਲ ਸਭ ਕੁੱਝ ਬਰਦਾਸ਼ਤ ਕਰ ਲੈਂਦਾ ਹੈ ਇੱਕ ਧੋਖਾ ਹੀ ਇਸਤੋਂ ਬਰਦਾਸ਼ਤ ਨਹੀਂ ਹੋਣਾ , ਬਸ ਏਨੀ ਮਿਹਰ ਕਰੀ ਦਾਤਿਆ.. ਵਾਹਿਗੁਰੂ ਵਾਹਿਗੁਰੂ ਜੀ....ਸਤਿ ਸ਼੍ਰੀ ਅਕਾਲ ਜੀ..?? 


10.ਤੇਰੇ ?ਬਿਨਾਂ ਆਸ ਕਿਤੇ ਹੋਰ ? ਨਾ ਧਰਾਂ।। ਏਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ... ਹਰ ਵੇਲੇ ਤੇਰਾ ? ਸ਼ੁਕਰਾਨਾ ਹੀ ਕਰਾ।। 

11.ਰਹਿਮਤ ਤੇਰੀ ਨਾਮ ਤੇਰਾ ਕੁੱਝ ਨਹੀ ਜੋ ਮੇਰਾ , ਸਵਾਸ ਵੀ ਤੇਰੇ ਅਹਿਸਾਸ ਵੀ ਤੇਰਾ , ਇੱਕ ਤੂੰ ਹੀ ਸਤਿਗੁਰੂ ਮੇਰਾ..ਸਤਿਗੁਰ ਤੇਰੀ ਓਟ ..ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ?? 


12.ਅੱਜ ਇੱਕੋ ਹੀ ਅਰਦਾਸ ਅਸੀਂ ਤੇਰੇ ਦਰ ਤੇ ਕਰਦੇ ਹਾਂ ਰੱਬਾ , ਸਭ ਦੇ ਵੀਰਾਂ ਨੂੰ ਖੁਸ਼ ਰੱਖੀ ਤੇ ਭੈਣਾਂ ਦੇ ਸਿਰ ਤੇ ਵੀਰਾਂ ਦਾ ਹੱਥ ਹਮੇਸ਼ਾ ਰੱਖੀ ਕਿਰਪਾ ਕਰੀ ਦਾਤਿਆ.. ਵਾਹਿਗੁਰੂ ਵਾਹਿਗੁਰੂ ਜੀ...ਸਤਿ ਸ਼੍ਰੀ ਅਕਾਲ ਜੀ.......?? 


13.ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ, ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ ... ਮਿਹਰ ਕਰੀ ਦਾਤਿਆ.. ਵਾਹਿਗੁਰੂ ਵਾਹਿਗੁਰੂ ਜੀਓ..ਸਤਿ ਸ਼੍ਰੀ ਅਕਾਲ ਜੀ?? 


14.ੴ ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋ ਜੇ ਇਨੀ ਕੁ ਮੇਹਰ ਕਰ ਮੇਰੇ ਮਾਲਕਾ? ਕਿ ਤੇਰਾ ਹੁਕਮ ਹੀ ਮੇਰੀ ਰਜਾ ਹੋ ਜੇ ੴ ੴ ਸਤਿਨਾਮ ਸ੍ਰੀ ਵਾਹਿਗੁਰੂ ੴ 


15.ਸਬਰ ਦੇਈ ਦਾਤਿਆ , ਰੱਜ ਤਾਂ ਕਦੇ ਆਉਣਾ ਹੀ ਨਹੀਂ , ਸਦਾ ਤੇਰੀ ਰਜਾ ਚ ਰਾਜੀ ਰਹੀਏ , ਜਿੰਨਾ ਦਿੱਤਾ ਤੂੰ ਉਹਦੇ ਵਿੱਚ ਖੁਸ਼ ਰਹੀਏ ਭੁੱਲ ਕੇ ਵੀ ਕਦੇ ਮਾੜੇ ਰਾਹ ਨਾ ਪਈਏ.... .ਵਾਹਿਗੁਰੂ ਵਾਹਿਗੁਰੂ ਜੀ....ਸਤਿ ਸ਼੍ਰੀ ਅਕਾਲ ਜੀ?


16.ਸੱਜਰੀ ਸੇਵਰ ਮੁਬਾਰਕ ਹੋਵੇ ਵਾਹਿਗੁਰੂ ਜੀ ਮੇਹਰ ਕਰਨ ਆਪ ਸਬ ਦਾ ਦਿਨ ਖੁਸ਼ੀਆਂ ਭਰਿਆ ਹੋਵੇ 


17.ਮੇਰਾ ਮੇਰਾ ਕਰ ਮੈਂ ਥੱਕੀ , ਪਰ ਮੇਰਾ ਨਜ਼ਰ ਨਾ ਆਵੇ , ਸਾਰੀ ਦੁਨੀਆਂ ਮਤਲਬਖੋਰੀ , ਵਕ਼ਤ ਪਵੇ ਛੱਡ ਜਾਵੇ.... ਇੱਕ ਤੇਰਾ ਹੀ ਸਹਾਰਾ ਹੈ ਵਾਹਿਗੁਰੂ ਜੀ... ਸਤਿਨਾਮ ਸ਼੍ਰੀ ਵਾਹਿਗੁਰੂ ਜੀ....ਸਤਿ ਸ਼੍ਰੀ ਅਕਾਲ ਜੀ?


18.ਹੇ ਵਾਹਿਗੁਰੂ ਜੀ ਤੁਹਾਡੇ ਅੱਗੇ ਇਹੀ ਅਰਦਾਸ ਹੈ ਕਿ ਮੈਂ ਕਦੀ ਵੀ ਕਿਸੇ ਦੇ ਦੁੱਖ ਦਾ ਕਾਰਨ ਨਾ ਬਣਾ ਬਲਕਿ ਹਰ ਕਿਸੇ ਦੀ ਖੁਸ਼ੀ ਦਾ ਕਾਰਨ ਬਣਾ ,, ਕਿਉਂਕਿ ਕਿਸੇ ਨੂੰ ਖੁਸ਼ੀ ਦੇਣਾ ਬਹੁਤ ਔਖਾ ਹੈ ਤੇ ਦੁੱਖ ਦੇਣਾ ਸੌਖਾ ਹੈ... ਮਿਹਰ ਕਰੀ ਮੇਰੇ ਦਾਤਿਆ... ਸਤਿਨਾਮ ਸ਼੍ਰੀ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ?? 
Good-morning-status-Punjabi
19.ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ , ਗੁਰਦੁਆਰੇ ਜਾਇਆ ਕਰੋ ਗੂਰੂ ਚਰਨਾਂ ਚ ਹਾਜਰੀ ਲਵਾਇਆ ਕਰੋ..... ਸਤਿਗੁਰ ਤੇਰੀ ਓਟ. ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ?? 


20.ਤੇਰਾ ਦਰ ਸਭ ਤੋਂ ਉੱਚਾ ਹੋਰ ਦਰਵਾਜ਼ੇ ਅਸੀਂ ਲੰਘਣਾ ਨੀ , ਤੂੰ ਦਾਤਾ ਕਿਤੇ ਖਾਲੀ ਨਾ ਮੋੜ ਦਈ ਹੋਰ ਕਿਸੇ ਤੋਂ ਅਸੀਂ ਕੁੱਝ ਮੰਗਨਾ ਨੀ... ਤੇਰੇ ਅੱਗੇ ਸਿਰ ਝੁਕਾਉਣੇ ਹਾਂ... ਮਿਹਰ ਕਰੀ ਦਾਤਿਆ ਸਭ ਤੇ.. ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ?? 


21.ਪਿਆਰ ਨਾਲ ਸਭ ਨੂੰ ਬੁਲਾਉਣਾ ਸਿਖ ਲੈ?? ?#ਸੱਚੇ ਦਿਲੋ ਦਿਲ ਇਕੋ ਥਾ ਤੇ ਲਾਉਣਾ ਸਿੱਖ ਲੈ❤? ਚੰਗੀ ਸਵੇਰ 


/>
22.ਤੇਰੀ ਕਿਸਮਤ ਦਾ ਲਿਖੇਆ, ਤੇਰੇ ਤੋਂ ਕੋਈ ਖੋ ਨਹੀ ਸਕਦਾ, ਜੇ ਉਸਦੀ ਮਿਹਰ ਹੋਵੇ ਤਾਂ, ਤੈਨੂੰ ਉਹ ਵੀ ਮਿਲ ਜਾਏ, ਜੋ ਤੇਰਾ ਹੋ ਨਹੀ ਸਕਦਾ........... ਮਿਹਰ ਕਰੀ ਦਾਤਿਆ..ਵਾਹਿਗੁਰੂ ਵਾਹਿਗੁਰੂ ਜੀ.ਸਤਿ ਸ਼੍ਰੀ ਅਕਾਲ ਜੀ?


23.ਸਾਰਾ ਜਹਾਨ ਕਰਦਾ ਏ ਸਲਾਮ ਸ਼ਹਿਦਾ ਨੂੰ ਮਿੱਤਰੋ ਕਿਉਕਿ ਕੀਤੇ ਨੇ ਉੱਨ੍ਹਾ ਚੰਗੇ ਕੰਮ ਮਿੱਤਰੋ ਜੇ ਤੁਸੀ ਵੀ ਕਰਦੇ ਹੋ ਪਿਆਰ ਸ਼ਹਿਦੇ ਆਜਮ ਭਗਤ ਸਿੰਘ ਸਰਦਾਰ ਨੂੰ ਦੇਣਾ ਚਾਹੁੰਦੇ ਤੁਸੀ ਵੀ ਸਲਾਮੀ ਉਹ ਦੇਸ ਦੇ ਸੱਚੇ ਪੈਰੇਦਾਰ ਨੂੰ ਮਿੱਤਰੋ ਉਸ ਨੂੰ ਵਿਸਾਹ ਆਪਣੇ ਦਿਲਾ ਵਿੱਚ ਮਿੱਤਰੋ ਖਾਈਏ ਇਕ ਕਸਮ ਉਦੇ ਵਾਗੂ ਜੇ ਅਸੀ ਦੇਸ ਦੀ ਸੇਵਾ ਨਹੀ ਕਰ ਸਕਦੇ ਘੱਟੋ- ਘੱਟ. ਆਪਣੇ ਮਾਂ ਬਾਪ ਦਾ ਤਾਂ ਕਰੀਏ ਸਤਿਕਾਰ ਮਿੱਤਰੋ ਕਰੀਏ ਸਤਿਕਾਰ ਮਿੱਤਰੋ ?? 


24.ਅਸੀ ਜਿੰਦਗੀ ਨੂੰ ਪੁੱਛਿਆ____'ਕਿਉਂ ਸਭ ਨੂੰ ਦਰਦ ਦਿੰਦੀ ਏ ? ' ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ ___ 'ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ __ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ. 


25.ਨਾ ਉਸ ਪਰਮਾਤਮਾ ਦਾ ਨਾਮ ਲੈਣਾ ਭੁੱਲ ਯਾਰਾ ਜਿਹਨੇ ੲਕਿ
ਹੋਰ ਸੋਹਣੀ ਸਵੇਰ ਦਿੱਤੀ ਆ......ਸ਼ੁਭ ਸਵੇਰਾ.... 


26.ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ , ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ , ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੋੜ ਵਿੱਚ , ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ.... ਸਤਿਨਾਮ ਸ਼੍ਰੀ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ.?? 


27.ਬੁਲੰਦੀਆਂ ਤੇ ਪੁੱਜਣ ਲਈ ਝੁੱਕ ਕੇ ਤਹਿ ਕਰਨਾ ਪੈਂਦਾ ਹੈ ਪੈਂਡਾ ਪੈਰ ਥੱਕ ਜਾਣ ਜਦੋ ਸਿਰ ਦੇ ਭਾਰ ਤੁਰਦੀਆਂ ਨੇ ਪੈੜਾਂ... 


28.ਇੰਝ ਨਹੀ ਹੁੰਦਾ ਕਿ ਦਿਨ ਨਈ ਚੜ੍ਹਦਾ ਤੇ ਰਾਤ ਨਈ ਹੁੰਦੀ |? . ਪਰ ਸਭ ਅਧੂਰਾ ਲੱਗਦੈ ਜਦੋਂ ਗੱਲਬਾਤ ਨਈ ਹੁੰਦੀ ||___***? 


29.ਅਸੀ ਜਿੰਦਗੀ ਨੂੰ ਪੁੱਛਿਆ____'ਕਿਉਂ ਸਭ ਨੂੰ ਦਰਦ ਦਿੰਦੀ ਏ ? ' ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ ___ 'ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ __ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ. 


30.ਨੀਅਤਾਂ ਸਾਫ ਹੋਣ ਤਾਂ ਕਿਸਮਤ ਦੇ ਰਾਸਤੇ ਅਾਪਣੇ ਅਾਪ ਹੀ ਖੁੱਲੇ ਮਿਲਦੇ ਹਨ ☺?ਚੰਗੀ ਸਵੇਰ ਹੋਵੇ?


31.ਬੱਸ ਇਹੋ ਦੋ ਮਸਲੇ, ਨਾ ਜਿੰਦਗੀ ਭਰ ਹੱਲ ਹੋਏ.. ਨਾ ਨੀਂਦ ਹੀ ਹੋਈ ਪੂਰੀ, ਨਾ ਖੁਆਬ ਮੁਕੰਮਲ ਹੋਏ.. 


32.ਜੱਗ ਭਾਂਤ-ਭਾਂਤ ਦੀ ਮੰਡੀ, ਦੁਨੀਆਂ ਭੇਦ-ਭਾਵ ਵਿੱਚ ਵੰਡੀ.. ਐਥੇ ਬੇਇਮਾਨੀ ਦੀ ਝੰਡੀ, ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ ਦੁਨੀਆਂ.. ਐਥੇ ਨਾਂ ਕੋਈ ਸਖਾ-ਸਹੇਲਾ ਏ, ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ.. ਰੱਬ ਬਣ ਗਿਆ ਪੈਸਾ-ਧੇਲਾ ਏ, ਕਹਿੰਦੇ ਆ ਗਿਆ ਕਲਯੁੱਗ ਵੇਲਾ ਏ.. ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ ਦੁਨੀਆਂ.. 


33.ਕੋਈ ਹਰ ਸੁਣੇ ਜਾ ਨਾ ਸੁਣੇ ਮੇਰੀਅਾਂ ਬਾਤਾਂ ਨੂੰ ਮੇਰਾ ਵਾਹਿਗੁਰੂ ਬੁਝ ਲੈਦਾ ਮੇਰਿਆਂ ਹਲਾਤਾਂ ਨੂੰ 


34.ਸਾਲ ਭਰ ਈਦ ਦਾ ਰਾਹ ਨਹੀ ਤੱਕਿਆ ਜਾਂਦਾ.. ਕਾਸ਼ ਉਹ, ਗਲ ਸਾਨੂੰ ਕਿਸੇ ਹੋਰ ਬਹਾਨੇ ਲਗਾਏ।


35.ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ, ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ, ਇਨਸ਼ਾਨ ਕਿੰਨਾ ਅਜੀਬ ਹੈ ਲੋਕੋਂ, ਆਪ ਕੁਝ ਕਰ ਨਹੀ ਸਕਦਾ ਤੇ… ਦੋਸ਼ ਕਿਸਮਤ ਨੂੰ ਦਿੰਦਾ ਹੈ..। good morning frnds. 


36.ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ.. #good morning# 


37.ਕਹਿੰਦੀ ਚੱਕ ਦਾ ਨੀ Phone ਹੁਣ ਦੱਸ Jatta ਕੀ Reason ਆ ਤੈਨੂੰ ਨੀ ਪਤਾ Chandigarh ਵਾਲੀਏ ਹੁਣ ਹਾੜੀ ਦਾ Season ਆ 


38.ਜਰੂਰਤ ਤੋੜ ਦਿੰਦੀ ਹੈ ਗਰੂਰ ੲਿਨਸਾਨ ਦਾ ਨਾ ਹੁੰਦੀ ਕੋੲੀ ਮਜਬੂਰੀ ਤਾਂ ਹਰ ਆਦਮੀ ਖੁਦਾ ਹੁੰਦਾ ☺?ਚੰਗੀ ਸਵੇਰ ਹੋਵੇ?? 


39.ਰੱਬ ਜੀ ਕਹਿੰਦੇ ਨੇ , ਤੁਸੀਂ ਜਿੰਨੀ ਵਾਰ ਮਰਜੀ ਡਿੱਗ ਜੋ ਮੈਂ ਹਰ ਵਾਰ ਵਿੱਚ ਸੰਭਾਲ ਲਵਾਂਗਾ , ਬਸ ਗੁਜਾਰਿਸ਼ ਇੱਕੋ ਹੀ ਹੈ ਕਦੇ ਮੇਰੀ ਨਜਰਾਂ ਤੋਂ ਨਾ ਡਿੱਗਣਾ ? ☺?ਚੰਗੀ ਸਵੇਰ ਹੋਵੇ?? 


40.ਕੁੰਡੀ ਮੁੱਛ ਰੱਖੀ, ਨਾਲੇ ਕਾਇਮ ਸਰਦਾਰੀ . ਸਿਰੇ ਦੇ ਵੈਲੀਆਂ ਦੇ ਨਾਲ, ਤੇਰੇ ਯਾਰ ਦੀ ਐ ਯਾਰੀ.. 


41.ਸਾਇਦ ਸਾਡੇ ਵਿਚ ਹੀ ਬਹੁਤ ਕਮੀਆਂ ਆ ਗਈਆ ਨੇ.. ਜੋ ਸਾਡਾ ਉਹਨਾ ਤੇ ਹੁਣ ਕੋਈ ਹੱਕ ਨੀ ਰਿਹਾ —????? 
Good-morning-Quotes
42.ਕਬੀਰ ਬੁਲਬੁਲਾ ਪਾਣੀ ਦਾ ਕਿਆ ਤੇਰੀ ਅੋਕਾਤ ਜਿਸ ਘਰ ਮੌਜਾਂ ਮਾਣੀਆ ਰਹਿਣ ਦਿੰਦੇ ਰਾਤ... ☺?ਚੰਗੀ ਸਵੇਰ ਹੋਵੇ?? 


43.ਕਈ ਦਿਨਾਂ ਤੋਂ ਸੱਜਣਾ ਤੇਰੇ ਇਰਾਦੇ ਬਦਲੇ ਵੇਖੇ ਆ. ਤੈਨੂੰ ਯਾਦ ਪੌਂਡ ਤੇ ਡਾਲਰ. ਭੁਲ ਗਏ ਕਮਲ ਯਾਰ ਦੇ ਚੇਤੇ ਆ. ਤੂੰ ਅੱਜ ਵੀ ਸੱਜਣਾ ਸਾਡਾ ਏ ਅਸੀਂ ਰੱਖੇ ਪਾਲ ਭੁਲੇਖੇ ਆ. ਤੇਰੇ ਇਸ਼ਕ ਪਿਆਰ ਦੀਆਂ ਧੁੱਪਾਂ ਵਿੱਚ ਕਈ ਸਾਲ ਮੈਂ ਸੁਪਨੇ ਸ਼ੇਕੇ ਆ, 


44.ਜੀ ਕਾਸ ਦਾ ਹੰਕਾਰ ਤੇ ਮਾਣ ਕਿਸ ਗੱਲ ਦਾ... ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ, ਕਿ ਤਾਜਮਹਿਲ ਰਹਿ ਜਾਂਦੇ ਨੇ ਦੁਨੀਆ 'ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ 


45.ਜਿੰਦਗੀ ਤਸਵੀਰ ਵੀ ਹੈ ਤੇ ਤਕਦੀਰ ਵੀ! ਫਰਕ ਤਾਂ ਸਿਰਫ ਰੰਗਾਂ ਦਾ ਹੈ ਪੰਸਦੀਦੇ ਰੰਗਾਂ ਨਾਲ ਬਣੀ ਤਾਂ ਤਸਵੀਰ! ਅਤੇ ਅਣਜਾਣ ਰੰਗਾਂ ਨਾਲ ਬਣੀ ਤਾਂ ਤਕਦੀਰ! ☺?ਚੰਗੀ ਸਵੇਰ ਹੋਵੇ?? 


46.ੲਕਿ ਦਿਨ ਸਭ ਨੇ ਤੁਰ ਜਾਣਾ, ਚਾਹੇ ਲੱਖ ਕਰੀਏ ਫਰਿਆਦਾ, ਦਿਲ ਮਿਲਿਆ ਦੇ ਮੇਲੇ ਏਥਿ, ਵਿਛੜ ਗਿਆ ਦੀਆ ਯਾਦਾਂ ☺?ਚੰਗੀ ਸਵੇਰੇ ਹੋਵੇ?? 


47.ਇਕ ਜਿੱਦ ਮੇਰੀ ਸੀ , ਤੇ ਇਕ ਜਿੱਦ ਓਹਦੀ ਸੀ ਸਾਡੀ ਜਿੱਦ ਓਹਨੁ ਹਾਸਿਲ ਕਰਨ ਦੀ ਸੀ... ਤੇ ਓਹਦੀ ਜਿੱਦ ਸਾਥੋਂ ਦੂਰ ਜਾਨ ਦੀ ਸੀ....... ਪਰ ਓਹੋ ਕਿਸਮਤ ਨਾਲ ਬਾਜ਼ੀ ਮਾਰ ਗਏ... ਓ ਜ਼ਿੰਦਗੀ ਵੀ ਜਿੱਤ ਕੇ ਲੈ ਗਏ..... ਤੇ ਅਸੀਂ ਮੋਤ ਦੇ ਅੱਗੇ ਹਾਰ ਗਏ... 


48.ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ, . ਦੋਸਤੀ ਕਰਨ ਲਈ ਕਿਸੇ ਨੂੰ ਮਜ਼ਬੂਰ ਨੀ ਕੀਤਾ, . ਅੱਗੋ ਥੋਡੀ ਮਰਜੀ.... but, ਜਿਸ ਨੂੰ ਦਿਲ ਵਿੱਚ ਵਸਾ ਲਿਆ . ਅਸੀਂ, ਫਿਰ ਅਸੀਂ ਉਸਨੂੰ ਕਦੇ ਦਿਲ ਤੋਂ ਦੂਰ ਨਹੀ ਕੀਤਾ... 


49.ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜੇ ਬੜੇ ਨੇ, ੳੁਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੇ ??☺ਸ਼ੁਭ ਸਵੇਰ??? 


50.ਅਸਰ ਦੁਆਵਾਂ ਦਾ ਸੀ ਜਾਂ ਉਸ ਮੁਲਾਕਾਤ ਦਾ, ਜੋ ਬਿਨ ਦਵਾ ਦੇ ਹੀ ਜਿਓਂਦਿਆਂ ਵਿੱਚ ਹੋ ਗਏ ਹਾਂ........... good morning frnds :) 


51.ਨਫਰਤ ਕੀ ਚੀਜ ਹੈ ਪਿਆਰ ਕੀ ਚੀਜ ਹੈ ਇੱਥੇ ਕੁਦਰਤ ਬਦਲ ਜਾਦੀ ਹੈ ਦੋਸਤੋ ਤਾ ਫਿਰ ?ਇਨਸਾਨ ਕੀ ਚੀਜ ਸੈ 


52.ਹੱਥ ਵਿੱਚ ਛੁੱਰੀ ਮੁੰਹੂ ਵਿੱਚ ਰਾਮ ਰਾਮ, ਵਾਹ,ਕੀ ਹੈ ਇਨਾ ਦਾ ਕਿਰਦਾਰ ਦੋਸਤੋ, ਸਟੇਜਾ ਤਾ ਲੜਦੇ ਨੇ, ਘਰਾ ਚ ਨੇ ਰਿਸ਼ਤੇਦਾਰੀਆ, ਵਾਹ,ਕੀ ਹੈ ਇਨਾ ਦਾ ਤਿਕਰਾਰ ਦੋਸਤੋ, ਹਜਾਰਾ ਦੇ ਇਕੱਠ ਚ ਲਿਸ਼ਕਦੀ ਹੈ ਜਦੋ, ਨਿਰਦੋਸ਼ ਮਾਰੇ ਜਾਦੇ ਨੇ, ਵਾਹ,ਕੀ ਹੈ ਇਨਾ ਦਾ ਤਲਵਾਰ ਦੋਸਤੋ, ਆਮ ਬੰਦੇ ਦੀ ਜਿੰਦਗੀ ਹੀ ਇਨਾ ਬੋਝ ਬਣਾ ਦਿੱਤੀ, ਵਾਹ,ਕੀ ਹੈ ਇਨਾ ਦੇ ਸਿਸਟਮ ਦਾ ਭਾਰ ਦੋਸਤੋ, ਜਿਹੜਾ ਸਿਸਟਮ ਲੜਕੇ ਆਪਣਾ ਹੱਕ ਮੰਗਦਾ ਹੈ, ਵਾਹ,ਉਹ ਹੋ ਜਾਦਾ ਹੈ ਸਰਕਾਰਾ ਲਈ ਗਦਾਰ ਦੋਸਤੋ..... ? ਸ਼ੁਭ ਪ੍ਰਬਾਤ ਦੋਸਤੋ ? 


53.ਕੁਝ ਅਣਕਹੇ, ❤ਅਣਲਿਖੇ ਜਜ਼ਬਾਤ ਲੈਕੇ ਕੁਝ ਖੱਟੇ ਕੁਝ ਮਿੱਠੇ ਅਹਿਸਾਸ ਲੈਕੇ ਮਿੱਠੂ ਇੱਕ ਵਾਰ ਫਿਰ ਪੰਜਾਬੀ ਸਟੇਟਸ ਤੇ ਹਾਜਿਰ ਹੈ ਪਿਆਰੇ ਦੋਸਤਾਂ ਲਈ ਪਿਆਰ ਦੀ ਸੌਗਾਤ ਲੈਕੇ..???? ?ਸ਼ੁਭ ਸਵੇਰਾ ਦੋਸਤੋ? 


54.ਰੱਬਾ ਤੂੰ ਸਦਾ ਮੇਹਰ ਹੀ ਕਰੀ__ ਕਰੀ ਸਭ ਦਾ ਭਲਾ, ਪਰ ਦੇਰ ਨਾ ਕਰੀ__ ਸੁਖੀ ਵਸਣ ਸਾਰੇ, ਕਿਸੇ ਪਾਸੇ ਵੀ ਹਨੇਰ ਨਾ ਕਰੀ__ ? ਸ਼ੁਭ ਪ੍ਰਬਾਤ ਦੋਸਤੋ ? 


55.ਦਿਲ ਕੱਚ ਦਾ ਤੇ ਠੋਕਰਾ ਦਾ ਜੱਗ ਸੀ ਚੋਟਾ ਅੱਲੜ ਪੁਣੇ ਵਿੱਚ ਗਈਆ ਲੱਗ ਸੀ ਦਿਲ ਵਿਚ ਪਹਿਲਾ ਸੀ ਗੇ ਜਖਮ ਬਥੇਰੇ ਤੰੂ ਕੱਥੋ ਕਹਿਰ ਢਾਹ ਗੀ ਤੂੰ ਤਾਂ ਆਈ ਸੀ ਵੰਡਾਉਣ ਦੱੁਖ ਮੇਰੇ ਨੀ 100 ਦੁੱਖ ਹੋਰ ਲਾ 


56.ਰੱਬ ਕੀ ਹੈ ਰੱਬ ਇਕ ਪਿਆਰ ਹੈ, ਰੱਬ ਇਕ ਸਤਿਕਾਰ ਹੈ..... ਯੁਗੋ ਯੁਗ ਵਸਦਾ ਜੋ ਇਕ ਹੀ ਦਾਤਾਰ ਹੈ.... ? ਦੂਜੇ ਦੇ ਕੰਮ ਆਉਣਾ ਸਿਖ ਯਾਰਾ ਇਸ ਨੂੰ ਜ਼ਿੰਦਗੀ ਕਹਿੰਦੇ ਨੇ... ਬਣੇ ਜੋ ਆਸਰਾ ਲੋਕਾਂ ਦਾ ਸਭ ਉਸ ਨੂੰ ਰਹਿਬਰ ਕਹਿੰਦੇ ਨੇ... ? ਸ਼ੁਭ ਪ੍ਰਬਾਤ ਦੋਸਤੋ ? 


57.ਫਰਕ ਸਿਰਫ ਇੰਨਾ ਹੈ 'ਪਿਆਰ' ਤੇ 'ਰੱਬ' ਵਿੱਚ, ਇੱਕ ਦੀ ਯਾਦ ਤਕਲੀਫ ਦੇਂਦੀ ਹੈ__ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ... ? ਸ਼ੁਭ ਪ੍ਰਬਾਤ ਦੋਸਤੋ ? 


58.ਮੇਰੀ ਅਰਦਾਸ ਨੂੰ ਇਸ ਤਰਾਂ ਪੂਰੀ ਕਰਿਉ ਵਾਹਿਗੁਰੂ ਜੀ ਕੀ ਜਦੋ ਜਦੋ ਮੈ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ g.m 


60.ਮੈਨੂੰ ਤਾਂ ਉ ਕੁੜੀਆ ਪਸੰਦ ਆ ਜਿਹੜੀਆਂ ਵਿਆਹ ਦਾ ਨਾਂ ਸੁਣ ਕੇ ਈ ਅੱਧਾ ਕਿਲੋ ਚੁੰਨੀ ਚੱਬ ਜਾਣ


61.ਜਿਨ੍ਹਾਂ ਨੇ ਆਖਿਆ ਵਾਹਿਗੁਰੂ, ਤਿਨਾ ਦਾ ਰਾਖਾ ਆਪ ਵਾਹਿਗੁਰੂ.... 'ਫੇਰ ਕਿਓੁ ਕਰੀਏ ਚਿੰਤਾ' ? ਸ਼ੁਭ ਪ੍ਰਬਾਤ ਦੋਸਤੋ ? 


62.ਬੱਖਸ਼ਣ ਹਾਰਾ ਬੱਖਸ਼ ਲਵੀਂ ਤੋਂ... ਮੇਰੇ ਐਬ ਕਰੋੜਾਂ ਲੱਖਾਂ ਬੁਰਾ ਕਿਸੇ ਨੂੰ ਬੋਲਾ ਨਾ ਮੈਂ... ਬੁਰਾ ਨਾ ਦੇਖਣ ਅੱਖਾਂ ☺??ਸ਼ੁਭ ਸਵੇਰ??? 


63.ੲੱਕਿ ਦਿਨ ਆਪਾਂ ੲੱਕਿ ਦੂਜੇ ਨੂੰ ੲਹਿ ਸੋਚ ਕੇ ਭੁੱਲ ਜਾਂ ਗੇ ਕਿ ਉਹ ਮੈਨੂੰ ਯਾਦ ਨੀ ਕਰਦਾ ਤਾਂ ਮੈਂ ਕਿਉ ਯਾਦ ਕਰਾਂ ☺??ਸ਼ੁਭ ਸਵੇਰ??? 


'64.ਵਾਹਿਗੁਰੂ ਜੀਉ ਸਬ ਤੋਂ ਉੱਚਾ ਦਰ ਤੇਰਾ, ਕੋਈ ਹੋਰ ਦਰਵਾਜਾ ਲੰਘਣਾ ਨਹੀ, ☬☬ ਤੂੰ ਦਾਤਾ ਨਾ ਖਾਲੀ ਮੋੜੀ, ਕਿਸੇ ਹੋਰ ਕੋਲੋ ਡੁਲ ਕੇ ਵੀ ਕੁੱਝ ਮਂਗਣਾ ਨਹੀ... ⏩ ⏩ ਸ਼ੁਭ ਪ੍ਰਬਾਤ ਦੋਸਤੋ ⏪ ⏪ 


65.ਜੋ ਕੰਮ ਨੂੰ ਤੁਹਾਡਾ ਦਿਲ ਮੰਨਦਾ ਉਹ ਕੰਮ ਕਰੋ ਜੋ ਕੰਮ ਦਿਮਾਗ ਦੀ ਰਾਏ ਨਾਲ ਕਰਦੇ ਹਾਂ ਉਹ ਕੰਮ ਚ ਅਸੀ ਕਦੇ ਸਫਲ ਨਹੀ ਹੁੰਦੇ 


66.ਉਸ ਮਾਲਕ ਦੀਆਂ ਖੇਡਾਂ ਦੀ ਯਾਰੋਂ ਰਤਾ ਸਮਝ ਨਾ ਆਵੇਂ, ਲੁਕਿਆ ਕਿਧਰ ਆਪ ਮਦਾਰੀ ਤੇ ਸਾਨੂੰ ਪੁਤਲੀਆ ਵਾਂਗ ਨਚਾਵੇ, ਕਿਉ ਤੇ ਕਿਧਰੋਂ ਆਉਦਾ ਬੰਦਾ ਤੇ ਮਰ ਕੇ ਕਿਧਰ ਜਾਵੇਂ, ਉਹ ਤੇ ਉਹਦੀ ਬਾਤ ਬੁਜ਼ਾਰਤ ਜਿਹੜੀ ਬੁਜ਼ਣੇ ਵਿੱਚ ਨਾ ਆਵੇਂ';....!! ? ਸ਼ੁਭ ਪ੍ਰਬਾਤ ਦੋਸਤੋ ? 


67ਜੋ ਬੀਤ ਗਿਆ ਓ ਸੁਪਨਾ ਹੈ ? ਜੋ ਆਉਣ ਵਾਲਾ ਹੈ ਓ ਅਪਣਾ ਹੈ ? ਇਸ ਲਈ ਬੀਤੇ ਦੀ ਚਿੰਤਾ ਨੂੰ ਛੱਡ ਕੇ ਆਉਣ ਵਾਲੇ ਪੱਲਾ ਮਾਣੋ? ??ਸ਼ੁਭ ਪ੍ਭਾਤ ਦੋਸਤੋ?? 


68.ਰਸਤੇ ਤੇ ਚੱਲਣਾ ਹੀ ਕਾਫੀ ਨਹੀ, ਸਾਡੀ ਕੋਈ ਮੰਜਿਲ ਵੀ ਹੋਣੀ ਚਾਹੀਦੀ ਹੈ ਕਿ ਅਸੀ ਜਾਣ ਕਿੱਥੇ ਆ ??☺ਸ਼ੁਭ ਸਵੇਰ??? 


69.ਜੀਭ ਵਿੱਚ ਕੋਈ ਹੱਡੀ ਨਹੀ ਹੁੰਦੀ ਪਰ ੲਹਿ ਹੱਡੀਆ ਤੜਵਾ ਸਕਦੀ ਹੈ ਸੋਚ ਸਮਝ ਕੇ ਬੋਲੋ ਜੀ ☺??ਸ਼ੁਭ ਸਵੇਰ??? 


70.ਮਾਂ ਚਾਹੇ ਪ੍ਹੜੀ ਲਿਖੀ ਨਾ ਹੋਵੇ ਪਰ ਸੰਸਾਰ ਦਾ ਦੁਰਲਬ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ ☺??ਸ਼ੁਭ ਸਵੇਰ??


71.ਸਭ ਨੂੰ ਫਿਕਰ ਹੈ ਆਪਣੇ ਆਪ ਨੂੰ ਸਹੀ ਸਾਬਿਤ ਕਰ ਦੀ ਜਿਵੇਂ ੲਹਿ ਜ਼ਿੰਦਗੀ, ਜ਼ਿੰਦਗੀ ਨਹੀ ੲਲਿਜ਼ਾਮ ਹੋਵੇ ☺??ਸ਼ੁਭ ਸਵੇਰ??? 


72.ਐਵੇ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ, ੲਸਿ ਦੁਨੀਆਂ ਦੇ ਲੋਕ ਬੇਈਮਾਨ ਬੜ੍ਹੇ ਨੇ, ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ, ਜ਼ਿੰਦਗੀ ਵਿੱਚ ਆਉਦੇ ਤੂਫਾਨ ਬੜ੍ਹੇ ਨੇ ☺??ਸ਼ੁਭ ਸਵੇਰ??? 


73.ਇਹ ਨਹੀਂ ਕਿ ਮੇਰੇ ਦਿਲ ਵਿੱਚ ਪੀੜ ਨਹੀਂ ਹੁੰਦੀ ਜਾਂ ਮੇਰੇ ਦਿਲ ਵਿੱਚ ਯਾਦਾਂ ਦੀ ਕਦੇ ਭੀੜ ਨਹੀਂ ਹੁੰਦੀ ਹੁੰਦੀ ਹੈ ਪਰ ਬਹੁਤੀ ਦੇਰ ਮੈਂ ਟਿਕਣ ਨਹੀਂ ਦਿੰਦੀ ਹੰਝੂਆਂ ਬਦਲੇ ਖੁਸ਼ੀਆਂ ਨੂੰ ਮੈਂ ਵਿਕਣ ਨਹੀਂ ਦਿੰਦੀ.... 


74.ਨੀ ਤੂੰ ਐਵੇ ignore ਜਿਹਾ ਨਾ ਕਰਿਆ ਕਰ. ਫਿਰ ਨਾ ਕਹੀ ਤੁਸ਼ੀ ਪਹਿਲਾ ਵਰਗੇ ਨੀ ਰਹੇ good ਮੋਰning ji‎ 


75.ਬੁਰੇ ਨੇ ਬੁਰਾ ਜਾਣਿਆ ਮੈਨੂੰ, ਜਿਸ ਦੀ ਜਿੱਦਾਂ ਦੀ ਸੋਚ ਸੀ ਉਸ ਨੇ ਓਦਾਂ ਪਛਾਣਿਆ ਮੈਨੂੰ ।ਸ਼ੁਭ ਸਵੇਰ☺? 


76.ਸਵੇਰੇ ਮੇਰੀਆਂ ਪਲਕਾਂ ਦੀਆਂ ਬਰੂਹਾਂ ਸਿੱਲੀਆਂ ਜਾਪੀਆਂ, ਤਾਂ ਯਾਦ ਆਇਆ ਕਿ ਰਾਤੀਂ ਸੁਪਨੇ 'ਚ ਉਹਨੇ ਹੱਥ ਛੁਡਾ ਲਿਆ ਸੀ । 


78.ਤਾਕਤ ਦੀ ਜ਼ਰੂਰਤ ੳੁਦੋਂ ਹੁੰਦੀ ਹੈ ਜਦੋਂ ਕੁਝ ਬੁਰਾ ਕਰਨਾ ਹੋਵੇ, ਨਹੀਂ ਤਾਂ ਦੁਨੀਅਾ ਚ ਸਭ ਕੁਝ ਪਾਉਣ ਲੲੀ ਪਿਅਾਰ ਹੀ ਕਾਫੀ ਹੈ ???ਸ਼ੁਭ ਸਵੇਰ☺? 


79.ਤੁਹਾਨੂੰ ਯਾਦ ਕਰਦੇ ਹਨ ਤਾਂ ਬੁਰਾ ਨਾ ਮੰਨੋ, ਸਗੋਂ ਮਾਣ ਕਰੋ ਕਿੳੁ ਕਿ ੲੱਕਿ ਮੋਮਬੱਤੀ ਦੀ ਉਦੋਂ ਆਉਂਦੀ ਹੈ, ਜਦੋਂ ਹਨੇਰਾ ਹੁੰਦਾ ਹੈ ???ਸ਼ੁਭ ਸਵੇਰ☺? 


80.ਲੱਖ ਵਾਰ ਜੇ ਕਰੇ ਇਬਾਦਤ ਕਦੇ ਨਾ ਬਣੇ ਨਮਾਜ਼ੀ ਜੇਕਰ ਪਿਆਰ ਨਾ ਹੋਸੀ ਪੱਲੇ ਰੱਬ ਨਾ ਹੋਸੀ ਰਾਜੀ ❤ਸ਼ੁਭ ਸਵੇਰਾ ਦੋਸਤੋ❤ 


81.ਉਸ ਆਖਿਆ ਆਪਣੇ ਅੰਦਰ ਡੂੰਘੀ ਉਤੱਰ ਕੇ ਵੇਖ, ਮਨ ਵਿੱਚ ਝਾਤ ਮਾਰ ਲੱਭ ਖਾਂ ਤੂੰ ਕੀ ਚਾਹੁੰਨੀ ਏਂ, ਤੇ ਮੈਂ, ਬਹੁੁਤ ਦੇਰ ਤੱਕ ਵੇਖਦੀ ਰਹੀ, ਆਪਣੇ ਅੰਦਰ ਤੱਕਦੀ ਰਹੀ, ਆਪਣਾ ਆਪ ਫਰੋਲਦੀ ਰਹੀ ਪਰ ਕੁਝ ਨਹੀਂ ਲੱਭਿਆ, ਸਿਵਾਏ ਉਸਦੇ ਖਿਆਲਾਂ ਤੋਂ ! 


82.ਅਮੀਰ ਤੇ ਗਰੀਬ ਰੱਬ ਲਈ ਦੋਨੋ ਬਰਾਬਰ ਨੇ ਉਦੇ ਕੋਲ ਤਾਂ ਹਿਸਾਬ ਸਿਰਫ ਨੇਕੀ ਤੇ ਬੁਰਾਈ ਦਾ ਹੁੰਦਾ ਹੈ ???ਸ਼ੁਭ ਸਵੇਰ☺? 


83.ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ, ਅੱਖਾਂ ਮੀਚ ਕੀਤਾ ਇਤਬਾਰ ਮਾਰ ਜਾਂਦਾ ਏ, ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫਾ, ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂਦਾ ਏ.. ? ਸ਼ੁਭ ਪ੍ਰਭਾਤ ਦੋਸਤੋ 😃


84.ਸੱਚੇ ਮਨਂ ਨਾਲ ਸਿਮਰਨ ਕਰਿਆਂ ਹਰ ਇੱਕ ਦੁੱਖ਼ ਮਿਟ ਜਾਵੇ ਆਪਣੇਂ ਅਤੇ ਪਰਾਇਆਂ ਅੰਦਰ ਕੋਈ ਫ਼ਰਕ ਨਜ਼ਰ ਨਾਂ ਆਵੇ ਜੇ ਮੰਗਣਾ ਹੀ ੲੇ ਤਾਂ ਉਸ ਤੋਂ ਮੰਗ ਜੋ ਦੇ ਕੇ ਮਗਰੋਂ ਨਾਂ ਇਹਸਾਨ ਜਤਾਵੇ..... ? ਸ਼ਭ ਪ੍ਰਬਾਤ ਦੋਸਤੋ ? 


85.ਜ਼ਿੰਦਗੀ ਚ ਕਦੇ ਵੀ ਕਿਸੇ ਨੂੰ ਬੇਕਾਰ ਨਾ ਸਮਝੋ ਕਿਉਕਿ ਬੰਦ ਪਈ ਘੜੀ ਵੀ ਦਿਨ ਚ 2 ਵਾਰ ਸਹੀ ਸਮਾਂ ਦੱਸਦੀ ਹੈ ???ਸ਼ੁਭ ਸਵੇਰ☺? 


86.ਰੱਬ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨੀ ਹਿੱਲਦਾ'; ੲਿਹ ਗੱਲ ਲਗਭਾਗ ਸਾਰੇ ਧਰਮਾਂ ਚ ਲਿਖੀ ਹੈ ???ਸ਼ੁਭ ਸਵੇਰ☺? 


87.ਜੇ ਜਿੰਦਗੀ ਹੋਵੇ ਫੁੱਲਾਂ ਵਰਗੀ ਤੇ ਕੋਈ ਮੁਸੀਬਤ ਨਾ ਆਵੇ ,, ਤੈਨੂੰ ਸੰਭਲ - ਸੰਭਲ ਕੇ ਬੰਦਿਆ ਫਿਰ ਤੁਰਨਾ ਕੌਣ ਸਿਖਾਵੇ ...... ਡਿੱਗ ਡਿੱਗ ਕੇ ਸਭ ਸਵਾਰ ਹੁੰਦੇ ਤੇ ਪੈਂਦੇ ਸਿੱਧੇ ਰਾਹੇ ,, ਜੇ ਸਿਰਫ ਖੁਸ਼ੀਆਂ ਮਿਲਦੀਆਂ ਰਹਿਣ ਫਿਰ ਰੱਬ ਨੂੰ ਕੌਣ ਧਿਆਵੇ ..... ਸਤਿਨਾਮ ਵਾਹਿਗੁਰੂ ਜੀ 


88.ਧੰਨ ਨਾਲ ਪੁਸਤਕ ਿਮਲਦੀ ਹੈ ਗਿਆਨ ਨਹੀ,? ਧੰਨ ਨਾਲ ਗਹਿਣੇ ਮਿਲਦੇ ਹਨ ਰੂਪ ਨਹੀ? 


89.ਦੁਜੇਆ ਨੂੰ ਮਤਾਂ ਦੇਣ ਵੇਲੇਓ ਕਦੇ ਆਪਣੀ ਕਹੀ ਗਲ ਤੇ, ਅਪਣੇ ਦੀਤੇ ਵੀਚਾਰਾਂ ਤੇ ਵੀ ਗੋਰ ਫਰਮਾਓ.... ਧੰਨਵਾਦ 


90.ਕਿੰਨੀ ਅਜੀਬ ਗੱਲ ਹੈ ਕੰਧ ਵਿੱਚ ਤਰੇੜ ਪੈ ਜਾਵੇ ਤਾਂ ਕੰਧ ਡਿੱਗ ਪੈਦੀ ਹੈ ਰਿਸ਼ਤੇਆ ਵਿੱਚ ਤਰੇੜ ਪੈ ਜਾਵੇ ਤਾਂ ਕੰਧਾਂ ਖੜੀਅਆ ਹੋ ਜਾਦੀਆ ਨੇ ???ਸ਼ੁਭ ਸਵੇਰ☺? 


91.ਲੋਕ ਵੀ ਵੇਖਲੋ ਕਿੱਦਾ ਦੇ ਹੁੰਦੇ ਆ ਜਾਨਵਰ ਕਹੋ ਤਾਂ ਗੁੱਸਾ ਕਰਦੇ ਆ  ਸ਼ੇਰ ਕਹੋ ਤਾਂ ਖੁਸ ਹੁੰਦੇ ਆ .... 


92.ਸਾਨੂਂ ਸਾਰਾ ਕੁਝ ਹੀ ਮਿਲ ਜਾਏ, ਅਸੀਂ ਫੜੇ ਹੋਏਂ ਹਾਂ ਗਰਜਾਂ ਨੇ ... ਹੋ ਮੈਂ ਇਹਸਾਨ ਫਰਹਾਮੋਸ਼ੀ, ਸਾਨੂਂ ਕਈ ਤਰਾਂ ਦੀਆਂ ਮਰਜਾਂ ਨੇ.. ਜੋ ਚਂਗਾ ਕੀਤਾ ਮੈਂ ਕੀਤਾ, ਜੋ ਮਾੜਾ ਹੁਂਦਾ ਰਬ ਕਰਦਾ.. ਕਰੇ ਕਾਣੀ ਵਂਡ ਹਮੇਸ਼ਾ ਹੀ, ਮੇਰੇ ਨਾਲ ਸਾੜਾ ਰਬ ਕਰਦਾ.. ਹੋ ਸਾਨੂਂ ਮਂਗਿਦਆਂ ਨੂਂ ਸਬਰ ਨਹੀਂ, ਨਹੀਂ ਰਿਹਂਦੇ ਵਿਚ ਰਜ਼ਾ ਰਬਾ.. ਅਸੀਂ ਕਿਨੇ ਵੇਖ ਨਾਸ਼ੁਕਰ ਆਂ, ਤੈਨੂਂ ਛਿਡਆ ਦਿਲੋਂ ਭੁਲਾ ਰਬਾ.... ੴ ਧੰਨ ਗੁਰੂ ਨਾਨਕ ੴ ? ਸ਼ੁਭ ਪ੍ਰਬਾਤ ਦੋਸਤੋ ? 


93.ੲਨਿਸਾਨ ਹਰ ਘਰ ਵਿੱਚ ਹੁੰਦੇ ਹਨ, ਪਰ ਇਨਸਾਨੀਅਤ ਕਿਸੇ ਕਿਸੇ ਘਰ ਹੀ ਹੁੰਦੀ ਹੈ. ???ਸ਼ੁਭ ਸਵੇਰ☺? 


94.ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ, ਸਾਡੀ ਫਿਤਰਤ ਚ ਨਹੀ,.. ਜਿਹੜੇ ਸਾਡੀ ਕੈਦ ਚ ਰਹਿ ਕੇ ਵੀ , ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ.... good morning ji‬ 


95.ਦੁਜੇ ਦਾ ਸੁਖ, ਅਾਪਣਾ ਦੁਖ, ਪੈਸੇ ਦੀ ਭੁੱਖ... ';ਬੰਦੇ ਨੂੰ ਚੈਨ ਨਾਲ ਸੋਣ ਨਹੀ ਦਿੰਦੇ'; ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀੳੁ ੴ ? ਸ਼ੁਭ ਪ੍ਰਬਾਤ ਦੋਸਤੋ ? 


96.ਨਾ ਕੋਈ ਸਾਧ ਨਾ ਕੋਈ ਡੇਰਾ ਸਾਡੇ ਲਈ ਤਾਂ ਬਾਬਾ ਨਾਨਕ ਬਥੇਰਾ ਸ਼ੁਭ ਸਵੇਰਾ ਦੋਸਤੋ.... 


97.ਦੋਸਤੀ ਉਹ ਨੀ ਜੋ ਅਸੀ ੲਿੱਕ ਸਾਲ ਵਿੱਚ ਕਿੰਨਿਅਾ ਨਾਲ ਕਰਦੇ ਅਾ. ਦੋਸਤੀ ਤਾਂ ਉਹ ਹੈ ਜੋ ਅਸੀ ਕਿਸੇ ੲਿੱਕ ਨਾਲ ਕਿੰਨੇ ਸਾਲਾਂ ਤੱਕ ਰੱਖਦੇ ਆ ਸ਼ੁਭ ਸਵੇਰ☺? 


98.ਮੇਰੇ ਸਤਗੁਰ ਮੈਨੂਂ ਓਹ ਸਬ ਕੁਜ਼ ਦਿਤਾ,,,.ਜੀਂਦੀ ਹਰ ਵੇਲੇ ਰਹੰਦੀ ਆ ਖੁਮਾਰੀ ਮਿਤਰੋ............ ਬਾਪੂ ਕੋਲੋ ਮਿਲੀ ਸਰਦਾਰੀ ਮਿਤਰੋ  ਰੱਖੀਂ ਆਪਾ ਨੇ ਵੀ ਜਾਨ ਤੋਂ pyari ਮਿਤਰੋ🙏🙏


99.ਹਾਲਾਤ ਚਾਹੇ ਕਿਸ ਤਰ੍ਹਾਂ ਦੇ ਵੀ ਹੋਣ ਜ਼ਿੰਦਗੀ ਵਿੱਚ, ਜੇ ੲਿਨਸਾਨ ਦੀ ਨੀਯਤ ਚੰਗੀ ਹੈ, ਤਾਂ ਸਭ ਕੁਝ ਚੰਗਾ ਹੁੰਦਾ ਹੈ ???ਸ਼ੁਭ ਸਵੇਰ😆


100.ਲੋਕੀ ਦੇਖਦੇ ਅੌਗੁਣ ਗੁਨਾਹ ਮੇਰੇ, ਤੇ ਮੈਂ ਦੇਖਦਾ ਮਾਲਕਾ ਰਿਹਮਤਾਂ ਤੇਰੀਅਾਂ ਨੂੰ.... ???ਸ਼ੁਭ ਸਵੇਰ☺? 


101.ਪਤਾ ਨਹੀ ਲੋਕ ਕਿਓ ਰਲ-ਮਿਲ ਕੇ ਨਹੀ ਰਹਿ ਸਕਦੇ? ??? ਨਹੀ ਤਾਂ ਅੱਜ਼ਕੱਲ ਹਰ ਚੀਜ਼ ਚ ਮਿਲਾਵਟ ਹੁੰਦੀ ਹੈ ....! 


102.ਕਾਮਜਾਬ ਲੋਕ ਆਪਣੇ ਫੈਸਲੇ ਨਾਲ ਦੁਨੀਅਾਂ ਬਦਲ ਦਿੰਦੇ ਨੇ, ਤੇ ਨਾਕਾਮਜਾਬ ਲੋਕ ਦੁਨੀਆ ਦੇ ਡਰ ਤੋ ਅਾਪਣੇ ਫੈਸਲੇ ਬਦਲ ਦਿੰਦੇ ਨੇ ???ਸ਼ੁਭ ਸਵੇਰ☺? 


103.ਬੱਚੇ ਅਕਸਰ ਪੈਰਾਂ ਵਿਚ ਪੁੱਠੀਆਂ ਚੱਪਲਾਂ ਪਾ ਕੇ ਤੁਰ ਪੈਂਦੇ ਹਨ.. ਪਰ ਉਹਨਾ ਦੇ ਦਿਲ ਵਿੱਚ ਹਮੇਸ਼ਾ ਸਭ ਕੁਝ ਸਿੱਧਾ ਹੁੰਦਾ. ਸਾਡੀਆਂ ਚੱਪਲਾਂ ਭਾਵੇਂ ਹਮੇਸ਼ਾ ਸਿੱਧੀਆਂ ਹੋਣ... ਪਰ ਮਨ ਵਿੱਚ ਅਕਸਰ ਕੁਝ ਪੁੱਠਾ ਸਿੱਧਾ ਹੁੰਦਾ... ???ਸ਼ੁਭ ਸਵੇਰਾ ਦੋਸਤੋ ??? 


104.ਤੁਹਾਡੀ ਜਿਵੇ ਦੀ ਵੀ ਜਿੰਦਗੀ ਆਉਸ ਵਿੱਚ ਖੁਸ਼ ਰਹੋ, ਸ਼ਾੲਿਦ, ਤੁਹਾਡੀ ਵਰਗੀ ਜਿੰਦਗੀ ਪਾਉਣਾ ਕਿਸੇ ਲਈ , ਸੁਪਨਾ ਹੀ ਹੋਵੇ.... ???ਸ਼ੁਭ ਸਵੇਰ☺? 


105.ਜਦੋ ਤੁਹਾਡਾ ਦੋਸਤ ਤਰੱਕੀ ਕਰੇ ਤਾਂ ਮਾਣ ਨਾਲ ਆਖੋ ਉਹ ਮੇਰਾ ਦੋਸਤ ਹੈ ਜਦੋਂ ਦੋਸਤ ਮੁਸ਼ਕਿਲ ਵਿੱਚ ਹੋਵੇ ਤਾਂ ਵੀ ਮਾਣ ਨਾਲ ਆਖੋ ਮੈਂ ਉਸਦਾ ਦੋਸਤ ਹਾਂ ???ਸ਼ੁਭ ਸਵੇਰ☺? 


106.ਉਸ ਦਰ ਤੋਂ ਮੰਗ ਜੋ ਦੇ ਕੇ ਮਗਰੋਂ ਨਾਂ ਇਹਸਾਨ ਜਤਾਵੇ, ਛੱਡ ਬਾਕੀ ਦਰ, ਇੱਕੋ ਹੀ ਮੱਲ ਲੈ ਜਿਸ ਦਰ ਤੋਂ ਤੈਨੂੰ ਮੁਕਤੀ ਮਿਲ ਜਾਵੇ.... '; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ '; ? ਸ਼ੁਭ ਪ੍ਰਬਾਤ ਦੋਸਤੋ ? 


107.ਦੁਨੀਆਂ ਕਹਿੰਦੀ ਹੈ ਕਿ ਪ੍ਰਮਾਤਮਾ ਨਜ਼ਰ ਨਹੀ ਆਉਦਾ, ਪਰ ਸੱਚ ਤਾਂ ੲਹਿ ਹੈ ਕਿ ਦੁੱਖ ਦੇ ਸਮੇਂ ਜਦੋਂ ਦੋਸਤ ਸੰਬਧੀ ਆਪਣੇ ਸਾਥ ਛੱਡ ਜਾਦੇ ਨੇ, ਤਾਂ ਸਿਰਫ ਪ੍ਰਮਾਤਮਾ ਹੀ ਨਜ਼ਰ ਆਉਦਾ ਹੈ ?ਸ਼ੁਭ ਸਵੇਰ 


108.ਕਿਉਂ ਪ੍ਰੇਸ਼ਾਨ ਹੁੰਦੇ ਹੋ ਕਿ ਲੋਕ ਤੁਹਾਨੂੰ ਨਹੀਂ ਸੱਮਝ ਪਾਉਂਦੇ . ! ? ਪ੍ਰੇਸ਼ਾਨ ਤਾਂ ਤੁਹਾਨੂੰ ਉਦੋਂ ਵੀ ਹੋਣਾ ਚਾਹੀਦਾ ਹੈ ਜਦੋਂ ਤੁਸੀ ਆਪਣੇ ਆਪ ਨੂੰ ਨਹੀਂ ਸੱਮਝ ਪਾਉਂਦੇ . ! ! ? ? ??ਸ਼ੁਭ ਸਵੇਰਾ?ਦੋਸਤੋਂ?☕? 


109.ਚੁੱਪ ਰਹਿਣਾ ਹੀ ਵਧੀਆ ਹੈ, ਜ਼ਮਾਨੇ ਦੇ ਹਿਸਾਬ ਨਾਲ... ਧੋਖਾ ਖਾ ਜਾਂਦੇ ਹਨ, ਅਕਸਰ ਜ਼ਿਅਾਦਾ ਬੋਲਣ ਵਾਲੇ.. ?ਸ਼ੁਭ ਸਵੇਰ


110.ਤੇਰੇ ਹਰੇ ਸੂਟ ਨਾਲ ਦਾ ਏ ਜੋਨ ਡੀਅਰ ਜੀਦਾ ਤੜਕੇ ਉੱਠ ਕੇ ਗੇਅਰ ਮਾਰਦਾ ਮੁੰਡਾ ਸਿਰੇ ਦਾ ਤੇਰੇ senti ਹੋ ਗਿਆ ਨੀ ਤੇਰੇ town ਤੇ ਰਕਾਨੇ ਗੇੜੇ ਮਾਰਦਾ ... 


111.ਕੋਈ ਅਰਦਾਸ ਕੋਈ ਇਬਾਦਤ ਕੋਈ ਦੁਆ ਕੋਈ ਮੰਨਤ , ਕਿਵੇਂ ਕੁਬੂਲ ਹੋਵੇਗੀ ਭਲਾ...... ? ਕਿਊਂਕਿ ਅਸੀ ਜੁੱਤੀਆਂ - ਚੱਪਲਾਂ ਦੀ ਜਗ੍ਹਾ ਆਪਣੀ ਮੈਂ ਨੂੰ ਤਾਂ ਉਤਾਰਨਾ ਭੁੱਲ ਜਾਂਦੇ ਹਾਂ..... ? ?ਸ਼ੁਭ ਸਵੇਰਾ ਦੋਸਤੋ?? 


112.ਕਿਥੇ ਵਫਾ ਮਿਲਦੀ ਮਿੱਟੀ ਦੇ ਬਣੇ ਇਨਸਾਨਾ ਤੋ, ਇਹ ਤਾ ਬਿਨਾ ਮਤਲਬ ਦੇ ਰੱਬ ਨੂੰ ਵੀ ਯਾਦ ਨਹੀ ਕਰਦੇ । 


113.ਕਰਮਾਂ ਨਾਲ ਹੀ ਪਹਿਚਾਣ ਹੁੰਦੀ ਹੈ , ਇਨਸਾਨਾਂ ਦੀ ਦੁਨੀਆ ਵਿੱਚ… ?ਚੰਗੇ ਕੱਪੜੇ ਤਾਂ ਬੇਜਾਨ ਪੁਤਲੀਆਂ ਨੂੰ ਵੀ ਪਹਿਨਾਏ ਜਾਂਦੇ ਨੇ ਦੁਕਾਨਾਂ ਵਿੱਚ… ! ??ਸ਼ੁਭ ਸਵੇਰਾ?ਦੋਸਤੋਂ?☕? 


114.ਸੱਚੀ ਸੁੱਚੀ ਬਾਣੀ ਮਿੱਠੀ ਬੋਲੀਏ ਪ੍ਰੇਮ ਨਾਲ। ਕੌੜੀ ਗੱਲ ਆਖ ਨਾਂ ਕਿਸੇ ਦਾ ਦਿਲ ਡੰਗੀਏ। ਮੰਨੀਏ ਸ਼ਰਮ ਲੱਖ ਵਾਰ ਕੰਮਾਂ ਮਾੜਿਆਂ ਦੀ। ਵਾਹਿਗੁਰੂ ਵਾਹਿਗੁਰੂ ਗਾਉਂਦੇ ਕਿਸੇ ਤੋਂ ਕਦੇ ਨਾ ਕੁਜ ਸੰਗੀਏ ਲਾਲ ਨੀਲੇ ਚਿੱਟੇ ਕਾਲੇ ਪੀਲਿਆਂ ਦੇ ਵਿੱਚ ਕੀ ਹੈ। ਰੰਗਣੈ ਜੇ ਰੰਗ ਤਾਂ ਪ੍ਰੇਮ ਰੰਗ ਰੰਗੀਏ। ਮਿਥਿਆ ਪਦਾਰਥ ਕੀ ਮੰਗਣੇ । ਦਾਤੇ ਕੋਲੋਂ ਭਿੱਖਿਆ ਪ੍ਰੇਮ ਦੀ ਹੀ ਮੰਗੀਏ.... ??ਸ਼ੁਭ ਪ੍ਰਭਾਤ?ਦੋਸਤੋਂ?☕? 


115.ਇਨਸਾਨ ਮਕਾਨ ਬਦਲਦਾ ਹੈ , ਕਪੜੇ ਬਦਲਦਾ ਹੈ , ਰਿਸ਼ਤੇ ਬਦਲਦਾ ਹੈ , ਫਿਰ ਵੀ ਦੁਖੀ ਰਹਿੰਦਾ ਹੈ…ਕਿਉਂਕਿ ? ਉਹ ਕਦੇ ਵੀ ਆਪਣਾ ਸੁਭਾਅ ਨਹੀਂ ਬਦਲਦਾ… ! ! ! ?? ??ਸ਼ੁਭ ਪ੍ਰਭਾਤ ?ਦੋਸਤੋਂ?☕? ☺ਸਾਹਿਬ? 


116.ਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨੀ ਸਕਦੇ ਤੂੰ ਮੰਗੇ ਜਾਨ ਤੇ ਕਰ ੲਿਨਕਾਰ ਨੀ ਸਕਦੇ ਮੰਨਿਆ ਕੇ ਜਿੰਦਗੀ ਲੈਂਦੀ ੲਮਿਤਿਹਾਨ ਬੜੇ  ਪਰ ਤੂੰ ਹੋਵੇਂ ਨਾਲ ਤਾ ਅਸੀਂ ਹਾਰ ਨੀ ਸਕਦੇ.


117.ਕਈ ਪੈਰਾਂ ਤੋਂ ਨੰਗੇ ਫਿਰਦੇ , ਸਿਰ ਤੇ ਲੱਭਣ ਛਾਂਵਾਂ.. ਮੈਨੂੰ ਦਾਤਾ ਸਬ ਕੁੱਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ .


118.ਸਾਰਾ ਜਹਾਨ ਕਰਦਾ ਏ ਸਲਾਮ ਸ਼ਹਿਦਾ ਨੂੰ ਮਿੱਤਰੋ ਕਿਉਕਿ ਕੀਤੇ ਨੇ ਉੱਨ੍ਹਾ ਚੰਗੇ ਕੰਮ ਮਿੱਤਰੋ ਜੇ ਤੁਸੀ ਵੀ ਕਰਦੇ ਹੋ ਪਿਆਰ ਸ਼ਹਿਦੇ ਆਜਮ ਭਗਤ ਸਿੰਘ ਸਰਦਾਰ ਨੂੰ ਦੇਣਾ ਚਾਹੁੰਦੇ ਤੁਸੀ ਵੀ ਸਲਾਮੀ ਉਹ ਦੇਸ ਦੇ ਸੱਚੇ ਪੈਰੇਦਾਰ ਨੂੰ ਮਿੱਤਰੋ ਉਸ ਨੂੰ ਵਿਸਾਹ ਆਪਣੇ ਦਿਲਾ ਵਿੱਚ ਮਿੱਤਰੋ ਖਾਈਏ ਇਕ ਕਸਮ ਉਦੇ ਵਾਗੂ ਜੇ ਅਸੀ ਦੇਸ ਦੀ ਸੇਵਾ ਨਹੀ ਕਰ ਸਕਦੇ ਘੱਟੋ- ਘੱਟ. ਆਪਣੇ ਮਾਂ ਬਾਪ ਦਾ ਤਾਂ ਕਰੀਏ ਸਤਿਕਾਰ ਮਿੱਤਰੋ ਕਰੀਏ ਸਤਿਕਾਰ ਮਿੱਤਰੋ ?? 


119.ਇਨਸਾਨ ਮਕਾਨ ਬਦਲਦਾ ਹੈ , ਕਪੜੇ ਬਦਲਦਾ ਹੈ , ਰਿਸ਼ਤੇ ਬਦਲਦਾ ਹੈ , ਫਿਰ ਵੀ ਦੁਖੀ ਰਹਿੰਦਾ ਹੈ…ਕਿਉਂਕਿ ? ਉਹ ਕਦੇ ਵੀ ਆਪਣਾ ਸੁਭਾਅ ਨਹੀਂ ਬਦਲਦਾ… ! ! ! ਸ਼ੁਭ ਪ੍ਰਭਾਤ ?ਦੋਸਤੋਂ?☕? 


120.ਮਾੜਾ ਕਦੀ ਕੀਸੇ ਨੂੰ ਨਾ ਕਹਿੲੇ, ਸਦਾ ਰੱਬ ਦੀ ਰਜਾ ਵਿਚ ਰਹਿਏ.... ? ';ਵਾਹਿਗੁਰੂ'; ਸਬ ਦਾ ਭਲਾ ਕਰੇ ?? ਸ਼ੁਭ ਪ੍ਰਬਾਤ ਦੋਸਤੋ ?? 

121.ਇਨਸਾਨ ਮਕਾਨ ਬਦਲਦਾ ਹੈ , ਕਪੜੇ ਬਦਲਦਾ ਹੈ , ਰਿਸ਼ਤੇ ਬਦਲਦਾ ਹੈ , ਫਿਰ ਵੀ ਦੁਖੀ ਰਹਿੰਦਾ ਹੈ…ਕਿਉਂਕਿ ? ਉਹ ਕਦੇ ਵੀ ਆਪਣਾ ਸੁਭਾਅ ਨਹੀਂ ਬਦਲਦਾ… ਸ਼ੁਭ ਪ੍ਰਭਾਤ ?ਦੋਸਤੋਂ?☕? ☺ਸਾਹਿਬ? 


122.ਕਿਥੇ ਵਫਾ ਮਿਲਦੀ ਮਿੱਟੀ ਦੇ ਬਣੇ ਇਨਸਾਨਾ ਤੋ, ਇਹ ਤਾ ਬਿਨਾ ਮਤਲਬ ਦੇ ਰੱਬ ਨੂੰ ਵੀ ਯਾਦ ਨਹੀ ਕਰਦੇ । 


123.ਕੋਈ ਅਰਦਾਸ ਕੋਈ ਇਬਾਦਤ ਕੋਈ ਦੁਆ ਕੋਈ ਮੰਨਤ , ਕਿਵੇਂ ਕੁਬੂਲ ਹੋਵੇਗੀ ਭਲਾ...... ? ਕਿਊਂਕਿ ਅਸੀ ਜੁੱਤੀਆਂ - ਚੱਪਲਾਂ ਦੀ ਜਗ੍ਹਾ ਆਪਣੀ ਮੈਂ ਨੂੰ ਤਾਂ ਉਤਾਰਨਾ ਭੁੱਲ ਜਾਂਦੇ ਹਾਂ..... ? ?ਸ਼ੁਭ ਸਵੇਰਾ ਦੋਸਤੋ?? 


124.ਤੇਰੇ ਹਰੇ ਸੂਟ ਨਾਲ ਦਾ ਏ ਜੋਨ ਡੀਅਰ ਜੀਦਾ ਤੜਕੇ ਉੱਠ ਕੇ ਗੇਅਰ ਮਾਰਦਾ ਮੁੰਡਾ ਸਿਰੇ ਦਾ ਤੇਰੇ senti ਹੋ ਗਿਆ ਨੀ ਤੇਰੇ town ਤੇ ਰਕਾਨੇ ਗੇੜੇ ਮਾਰਦਾ।


125.ਚੁੱਪ ਰਹਿਣਾ ਹੀ ਵਧੀਆ ਹੈ, ਜ਼ਮਾਨੇ ਦੇ ਹਿਸਾਬ ਨਾਲ... ਧੋਖਾ ਖਾ ਜਾਂਦੇ ਹਨ, ਅਕਸਰ ਜ਼ਿਅਾਦਾ ਬੋਲਣ ਵਾਲੇ.. ?ਸ਼ੁਭ ਸਵੇਰ☺ 


126.ਉਸ ਦਰ ਤੋਂ ਮੰਗ ਜੋ ਦੇ ਕੇ ਮਗਰੋਂ ਨਾਂ ਇਹਸਾਨ ਜਤਾਵੇ, ਛੱਡ ਬਾਕੀ ਦਰ, ਇੱਕੋ ਹੀ ਮੱਲ ਲੈ ਜਿਸ ਦਰ ਤੋਂ ਤੈਨੂੰ ਮੁਕਤੀ ਮਿਲ ਜਾਵੇ.... '; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ '; ? ਸ਼ੁਭ ਪ੍ਰਬਾਤ ਦੋਸਤੋ ? 


127.ਤੁਹਾਡੀ ਜਿਵੇ ਦੀ ਵੀ ਜਿੰਦਗੀ ਆਉਸ ਵਿੱਚ ਖੁਸ਼ ਰਹੋ, ਸ਼ਾੲਿਦ, ਤੁਹਾਡੀ ਵਰਗੀ ਜਿੰਦਗੀ ਪਾਉਣਾ ਕਿਸੇ ਲਈ , ਸੁਪਨਾ ਹੀ ਹੋਵੇ....ਸ਼ੁਭ ਸਵੇਰ☺?

Read More :-

Post a Comment

1. कमेंट बॉक्स में किसी भी प्रकार की लिंक ना पेस्ट करें।
2. कमेंट में गलत शब्दों का प्रयोग ना करें।

Previous Post Next Post